Q61. ਹੇਠ ਲਿਖਿਆਂ ਵਿੱਚੋਂ ਕਿਸ ਕਹਾਣੀਕਾਰ ਨੂੰ ਪ੍ਰਗਤੀਵਾਦੀ-ਮਾਰਕਸਵਾਦੀ ਵਿਚਾਰਧਾਰਾ ਵਾਲੇ ਕਹਾਣੀਕਾਰ ਵਜੋਂ ਜਾਣਿਆ ਜਾਂਦਾ ਹੈ ?
A ਕਰਤਾਰ ਸਿੰਘ ਦੁੱਗਲ
B ਕੁਲਵੰਤ ਸਿੰਘ ਵਿਰਕ
C ਸੁਜਾਨ ਸਿੰਘ
D ਪ੍ਰੇਮ ਪ੍ਰਕਾਸ਼
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸੁਜਾਨ ਸਿੰਘ
Q62. ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਦਾ ਕਿਹੜਾ ਜੁੱਟ ਪੰਜਾਬ ਸੰਕਟ ਨਾਲ ਸੰਬੰਧਿਤ ਹੈ ?
A ਭੱਜੀਆਂ ਬਾਹੀਂ, ਮੈਂ ਹੁਣ ਠੀਕ ਠਾਕ ਹਾਂ, ਪਰਛਾਵੇਂ
B ਚੌਥੀ ਕੂਟ, ਭੱਜੀਆਂ ਬਾਹੀਂ, ਆਪਣਾ ਆਪਣਾ ਹਿੱਸਾ
C ਚੌਥੀ ਕੂਟ, ਅੰਗ ਸੰਗ, ਵਾਪਸੀ
D ਭੱਜੀਆਂ ਬਾਹੀਂ, ਪਰਛਾਵੇਂ, ਸੁਨਹਿਰੀ ਕਿਣਕਾ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਭੱਜੀਆਂ ਬਾਹੀਂ, ਮੈਂ ਹੁਣ ਠੀਕ ਠਾਕ ਹਾਂ, ਪਰਛਾਵੇਂ
Q63. ਹੇਠ ਲਿਖਿਆਂ ਵਿੱਚੋਂ ਕਿਸ ਕਹਾਣੀਕਾਰ ਨੂੰ ਸ਼ਹਿਰੀ ਮੱਧਵਰਗੀ ਚੇਤਨਾ ਵਾਲੇ ਕਹਾਣੀਕਾਰ ਵਜੋਂ ਜਾਣਿਆ ਜਾਂਦਾ ਹੈ ?
A ਵਰਿਆਮ ਸੰਧੂ
B ਪ੍ਰੇਮ ਪ੍ਰਕਾਸ਼
C ਸੰਤ ਸਿੰਘ ਸੇਖੋਂ
D ਸੰਤੋਖ ਸਿੰਘ ਧੀਰ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਪ੍ਰੇਮ ਪ੍ਰਕਾਸ਼
Q64. ਮੱਧ ਸ਼੍ਰੇਣੀ ਨਾਲ ਸੰਬੰਧਤ ‘ਨਵੇਂ ਮਨੁੱਖ’ ਦੇ ਸੰਕਲਪ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ ਕਿਹੜਾ ਹੈ ?
A ਸੁਖਵਿੰਦਰ ਸਿੰਘ ਨਰੂਲਾ
B ਅਜੀਤ ਕੌਰ
C ਵਰਿਆਮ ਸਿੰਘ ਸੰਧੂ
D ਕੁਲਵੰਤ ਸਿੰਘ ਵਿਰਕ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਕੁਲਵੰਤ ਸਿੰਘ ਵਿਰਕ
Q65. ਹੇਠ ਲਿਖਿਆਂ ਵਿੱਚੋਂ ਕਹਾਣੀਕਾਰ ਅਤੇ ਉਹਨਾਂ ਦੁਆਰਾ ਰਚਿਤ ਕਹਾਣੀ ਦਾ ਸਹੀ ਜੁੱਟ ਕਿਹੜਾ ਹੈ ? A. ਕੁਲਵੰਤ ਸਿੰਘ ਵਿਰਕ — i. ਕੋਈ ਇਕ ਸਵਾਰ; B. ਕਰਤਾਰ ਸਿੰਘ ਦੁੱਗਲ — ii. ਰਾਸ ਲੀਲਾ; C. ਸੁਜਾਨ ਸਿੰਘ — iii. ਉੱਚੀ ਅੱਡੀ ਵਾਲੀ ਗੁਰਗਾਬੀ; D. ਸੰਤੋਖ ਸਿੰਘ ਧੀਰ — iv. ਮੇਜਰ.
A A-iii, B-i, C-iv, D-ii
B A-i, B-iv, C-iii, D-ii
C A-ii, B-i, C-iv, D-iii
D A-iv, B-iii, C-ii, D-i
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: A-iv, B-iii, C-ii, D-i
Q66. ਜਬਰ-ਵਿਆਹ, ਵਿਧਵਾ-ਵਿਆਹ ਅਤੇ ਪ੍ਰੀਤ-ਵਿਆਹ ਨੂੰ ਸਭ ਤੋਂ ਪਹਿਲਾਂ ਆਪਣੇ ਨਾਟਕਾਂ ਦਾ ਵਿਸ਼ਾ ਬਣਾਉਣ ਵਾਲਾ ਨਾਟਕਕਾਰ ਕਿਹੜਾ ਹੈ ?
A ਹਰਚਰਨ ਸਿੰਘ
B ਈਸ਼ਵਰ ਚੰਦਰ ਨੰਦਾ
C ਸੰਤ ਸਿੰਘ ਸੇਖੋਂ
D ਬਲਵੰਤ ਗਾਰਗੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਈਸ਼ਵਰ ਚੰਦਰ ਨੰਦਾ
Q67. ਹੇਠ ਲਿਖਿਆਂ ਵਿੱਚੋਂ ਕਿਹੜਾ ਈਸ਼ਵਰ ਚੰਦਰ ਨੰਦਾ ਦੀਆਂ ਇਕਾਂਗੀਆਂ ਦਾ ਸਹੀ ਜੁੱਟ ਹੈ ?
A ਮਾਂ ਦਾ ਪਿਆਰ, ਬੇਈਮਾਨ, ਮੋਹਪਾਰੀ, ਜਿੰਨ, ਹੇਰਾ-ਫੇਰੀ
B ਸ਼ੋਸ਼ਲ ਸਰਕਲ, ਜੀਵਨ ਲੀਲਾ, ਬਾਬੇ ਅਸੀਟੇ ਦੀ ਨਾਟ-ਮੰਡਲੀ, ਬੇਬੇ ਰਾਮ ਭਜਨੀ
C ਬੇਬੇ ਰਾਮ ਭਜਨੀ, ਮੁਹਾਵ, ਜਾਮੂ ਸ਼ਾਹ, ਚੋਰ ਕੌਣ, ਸੁਖਰਾਜ, ਮਾਂ
D ਇਹ ਭੂਮਣੇ, ਸੁੰਦਰਤਾ, ਬੇਈਮਾਨ, ਵਰ ਘਰ, ਨਵਾਂ ਜਹਾਨ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਮਾਂ ਦਾ ਪਿਆਰ, ਬੇਈਮਾਨ, ਮੋਹਪਾਰੀ, ਜਿੰਨ, ਹੇਰਾ-ਫੇਰੀ
Q68. ਸੂਚੀ-I ਦਾ ਸੂਚੀ-II ਨਾਲ ਮਿਲਾਨ ਕਰੋ । ਸੂਚੀ-I: ਉ. ਹਰਚਰਨ ਸਿੰਘ; ਅ. ਬਲਵੰਤ ਗਾਰਗੀ; ਏ. ਸੰਤ ਸਿੰਘ ਸੇਖੋਂ; ਸ. ਗੁਰਸ਼ਰਨ ਸਿੰਘ. ਸੂਚੀ-II: I. ਛੇ ਘਰ; II. ਸੀਸ ਤਲੀ ਤੇ; III. ਜੀਵਨ ਲੀਲਾ; IV. ਧੂਣੀ ਦੀ ਅੱਗ. ਹੇਠ ਲਿਖਿਆਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ।
A ਉ-I, ਅ-II, ਏ-III, ਸ-IV
B ਉ-III, ਅ-IV, ਏ-I, ਸ-II
C ਉ-III, ਅ-I, ਏ-IV, ਸ-II
D ਉ-IV, ਅ-III, ਏ-II, ਸ-I
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਉ-III, ਅ-IV, ਏ-I, ਸ-II
Q69. ਹੇਠ ਲਿਖਿਆਂ ਵਿੱਚੋਂ ਸਵਰਾਜ ਬੀਰ ਦੁਆਰਾ ਲਿਖਿਆ ਹੋਇਆ ਨਾਟਕ ਕਿਹੜਾ ਹੈ ?
A ਛਵੀਆਂ ਦਾ ਗੀਤ
B ਬਾਬਾ ਬੰਤੂ
C ਸ਼ਾਇਰੀ
D ਕਾਮਾਗਾਟਾਮਾਰੂ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸ਼ਾਇਰੀ
Q70. ਹੇਠ ਲਿਖਿਆਂ ਵਿੱਚੋਂ ਕਿਸ ਨਾਟਕਕਾਰ ਨੂੰ ਸਿੱਖ ਰੂਪਾਂਤਰਣ ਵੰਨਗੀ ਦੇ ਨਾਟਕਕਾਰ ਵਜੋਂ ਜਾਣਿਆ ਜਾਂਦਾ ਹੈ ?
A ਸਵਰਾਜਬੀਰ
B ਈਸ਼ਵਰ ਚੰਦਰ ਨੰਦਾ
C ਸੁਰਜੀਤ ਸਿੰਘ ਸੇਠੀ
D ਗੁਰਸ਼ਰਨ ਸਿੰਘ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸਵਰਾਜਬੀਰ
Q71. ਹੇਠ ਲਿਖਿਆਂ ਵਿੱਚ ਕਿਹੜਾ ਨਾਟਕ ਅਜਮੇਰ ਔਲਖ ਰਚਿਤ ਨਹੀਂ ਹੈ ?
A ਬੇਗਾਨੇ ਬੋਹੜ ਦੀ ਛਾਂ
B ਤੂੜੀ ਵਾਲਾ ਕੋਠਾ
C ਫ਼ਰਸ਼ ਵਿਚ ਉੱਗਿਆ ਰੁੱਖ
D ਇਕ ਰਮਾਇਣ ਹੋਰ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਫ਼ਰਸ਼ ਵਿਚ ਉੱਗਿਆ ਰੁੱਖ
Q72. ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋ. ਪੂਰਨ ਸਿੰਘ ਦੇ ਲੇਖਾਂ ਦਾ ਸਹੀ ਜੁੱਟ ਹੈ ?
A ਮਿੱਤਰਤਾ, ਮੁਹੱਬਤ, ਕੈਮਲ ਹੁਨਰ, ਵੋਟ ਤੇ ਪਾਲੀਟਿਕਸ
B ਮਿੱਤਰਤਾ, ਕੈਮਲ ਹੁਨਰ, ਦੇਸ਼ ਪਿਆਰ, ਆਰਟ
C ਮੁਹੱਬਤ, ਕੈਮਲ ਹੁਨਰ, ਨਾਇਕਾ ਦੀ ਜੀਵਨ ਕਥਾ, ਕੀਰਤ ਤੇ ਮਿੱਠਾ ਬੋਲਣਾ
D ਵੋਟ ਤੇ ਪਾਲੀਟਿਕਸ, ਮਜ਼ਹਬੀ ਜਿਉੜੇ, ਦੇਸ਼ ਪਿਆਰ, ਆਰਟ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਮਿੱਤਰਤਾ, ਮੁਹੱਬਤ, ਕੈਮਲ ਹੁਨਰ, ਵੋਟ ਤੇ ਪਾਲੀਟਿਕਸ
Q73. ਪ੍ਰਿੰਸੀਪਲ ਤੇਜਾ ਸਿੰਘ ਦੀ ਕਿਹੜੀ ਪੁਸਤਕ ਆਲੋਚਨਾਤਮਕ ਅਤੇ ਸਾਹਿਤਕ ਖੋਜ ਦੇ ਲੇਖਾਂ ਦਾ ਸੰਗ੍ਰਹਿ ਹੈ ?
A ਸਾਹਿਤ ਵਿਵੇਕ
B ਸਾਹਿਤ ਦਰਸ਼ਨ
C ਸਾਹਿਤ ਦਰਪਣ
D ਸਾਹਿਤ ਸ਼ਾਸਤਰ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸਾਹਿਤ ਦਰਸ਼ਨ
Q74. ਪੰਜਾਬੀ ਦੇ ਕਿਸ ਵਾਰਤਕ ਲਿਖਾਰੀ ਨੂੰ ‘ਗੁਰਬਾਣੀ ਦਾ ਪਾਣਿਨੀ’ ਆਖ ਕੇ ਸਤਿਕਾਰਿਆ ਗਿਆ ਹੈ ?
A ਭਾਈ ਵੀਰ ਸਿੰਘ
B ਪ੍ਰੋ. ਸਾਹਿਬ ਸਿੰਘ
C ਪ੍ਰੋ. ਪੂਰਨ ਸਿੰਘ
D ਗਿਆਨੀ ਗੁਰਦਿੱਤ ਸਿੰਘ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਪ੍ਰੋ. ਸਾਹਿਬ ਸਿੰਘ
Q75. ਪਾਕਿਸਤਾਨੀ ਸਫ਼ਰ ਦੌਰਾਨ ਬਲਰਾਜ ਸਾਹਨੀ ਦੇ ਮੁੱਖ ਮੇਜ਼ਬਾਨ ਕੌਣ ਸਨ ?
A ਅੰਜੁਮ ਤੱਕੀ
B ਸਯਦ ਇਮਤਿਆਜ਼
C ਸ਼ੇਰ ਅਫ਼ਜ਼ਲ ਜਾਫ਼ਰੀ
D ਡਾਕਟਰ ਨਜ਼ੀਰ ਅਹਿਮਦ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਡਾਕਟਰ ਨਜ਼ੀਰ ਅਹਿਮਦ
Q76. ਹੇਠ ਲਿਖਿਆਂ ਵਿੱਚੋਂ ਲੋਕਧਾਰਾ ਨਾਲ ਸਬੰਧਤ ਨਿਬੰਧ ਲੇਖਕ ਕੌਣ ਹੈ ?
A ਪ੍ਰੋ. ਤੇਜਾ ਸਿੰਘ
B ਸੋਹਿੰਦਰ ਸਿੰਘ ਵਣਜਾਰਾ ਬੇਦੀ
C ਪ੍ਰੋ. ਸਾਹਿਬ ਸਿੰਘ
D ਪ੍ਰੋ. ਪੂਰਨ ਸਿੰਘ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸੋਹਿੰਦਰ ਸਿੰਘ ਵਣਜਾਰਾ ਬੇਦੀ
Q77. ਪਿਆਰ ਵਿਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ’ ਵਾਰਤਕ ਕਥਨ ਕਿਸ ਲੇਖਕ ਦੁਆਰਾ ਲਿਖਿਆ ਗਿਆ ਹੈ ?
A ਗੁਰਬਖ਼ਸ਼ ਸਿੰਘ
B ਪੂਰਨ ਸਿੰਘ
C ਸ਼ਰਧਾ ਰਾਮ ਫਿਲੌਰੀ
D ਲਾਲ ਸਿੰਘ ਕਮਲਾ ਅਕਾਲੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਪੂਰਨ ਸਿੰਘ
Q78. ਮੇਰੀ ਜੀਵਨ ਕਹਾਣੀ’ ਸਵੈ-ਜੀਵਨੀ ਦਾ ਲੇਖਕ ਕੌਣ ਹੈ ?
A ਤੇਜਾ ਸਿੰਘ
B ਹੀਰਾ ਸਿੰਘ ਦਰਦ
C ਪ੍ਰੋ. ਸਾਹਿਬ ਸਿੰਘ
D ਸੰਤੋਖ ਸਿੰਘ ਧੀਰ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਪ੍ਰੋ. ਸਾਹਿਬ ਸਿੰਘ
Q79. ਸ਼੍ਰੀ-ਜੀਵਨੀ ਢੰਗਾਂ ਦੀ ਗਾਗਰ (ਸਰਦਾਰ ਸਿੰਘ ਜੋਹਲ) ਦੇ ਪਹਿਲੇ ਕਾਂਡ ਦਾ ਕੀ ਨਾਂ ਹੈ ?
A ਬਟਵਾਰਾ ਹੋਇਆ ਤੇ ਜਵਾਨੀ ਆਈ
B ਕਾਲਜ ਦੀ ਬਹਾਰ
C ਬਚਪਨ ਬਨਾਮ ਬਾਦਸ਼ਾਹੀ
D ਕਾਲਜ ਤੋਂ ਬਾਅਦ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਬਚਪਨ ਬਨਾਮ ਬਾਦਸ਼ਾਹੀ
Q80. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸਭਿਆਚਾਰ ਦਾ ਲੱਛਣ ਨਹੀਂ ਹੈ ?
A ਕਿਰਤ ਦੇ ਅਮਲ ਨੂੰ ਪ੍ਰਸੰਨਤਾ
B ਦਰਬਾਰੀ ਖਾਸੇ ਤੋਂ ਅਲੱਗ
C ਦੇਵਿਕਤਾ ਪੰਜਾਬੀ ਸਭਿਆਚਾਰ ਦਾ ਲਾਜ਼ਮੀ ਅਤੇ ਕੇਂਦਰੀ ਅੰਗ
D ਪੰਜਾਬੀ ਸਭਿਆਚਾਰ ਸਮੂਹਿਕ ਜੀਵਨ ਢੰਗ ਦਾ ਸਿਰਜਕ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਦੇਵਿਕਤਾ ਪੰਜਾਬੀ ਸਭਿਆਚਾਰ ਦਾ ਲਾਜ਼ਮੀ ਅਤੇ ਕੇਂਦਰੀ ਅੰਗ