Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q80.ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸਭਿਆਚਾਰ ਦਾ ਲੱਛਣ ਨਹੀਂ ਹੈ ? Aਕਿਰਤ ਦੇ ਅਮਲ ਨੂੰ ਪ੍ਰਸੰਨਤਾ Bਦਰਬਾਰੀ ਖਾਸੇ ਤੋਂ ਅਲੱਗ Cਦੇਵਿਕਤਾ ਪੰਜਾਬੀ ਸਭਿਆਚਾਰ ਦਾ ਲਾਜ਼ਮੀ ਅਤੇ ਕੇਂਦਰੀ ਅੰਗ Dਪੰਜਾਬੀ ਸਭਿਆਚਾਰ ਸਮੂਹਿਕ ਜੀਵਨ ਢੰਗ ਦਾ ਸਿਰਜਕ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਦੇਵਿਕਤਾ ਪੰਜਾਬੀ ਸਭਿਆਚਾਰ ਦਾ ਲਾਜ਼ਮੀ ਅਤੇ ਕੇਂਦਰੀ ਅੰਗ