Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q1.‘ਵਡਵੀਆਂ ਜਸਾਵੀਆਂ ਨਿਕਲ ਸਿਰਾਂ ਦੇ ਨਾਲ’ ਅਖਾਣ ਕਿਸ ਪ੍ਰਸੰਗ ਵਿਚ ਵਰਤਿਆ ਜਾਂਦਾ ਹੈ ? Aਆਦਤਾਂ ਦੇ ਪ੍ਰਸੰਗ ਵਿਚ Bਮਜ਼ਬੂਤੀ ਦੇ ਪ੍ਰਸੰਗ ਵਿਚ Cਕੁਰਬਾਨੀ ਦੇ ਪ੍ਰਸੰਗ ਵਿਚ Dਮਿਹਨਤ ਦੇ ਪ੍ਰਸੰਗ ਵਿਚ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਆਦਤਾਂ ਦੇ ਪ੍ਰਸੰਗ ਵਿਚ