Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q6.ਹੇਠ ਲਿਖੀਆਂ ਕਾਵਿ ਪੰਗਤੀਆਂ ਕਿਸ ਛੰਦ ਵਿਚ ਹਨ ? ਬਣ ਜਾ ਉਹ ਇਨਸਾਨ, ਰਾਸ ਗੁਣਾਂ ਦੀ ਸਾਂਭ ਕੇ । ਲੋਚੇ ਸਰਬ ਜਹਾਨ, ਜਿਸਦੇ ਨਿੱਘੇ ਪਿਆਰ ਨੂੰ । Aਕਬਿੱਤ Bਸੋਰਠਾ Cਦਵੱਯਾ Dਬੈਂਤ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਸੋਰਠਾ