Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q72.ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋ. ਪੂਰਨ ਸਿੰਘ ਦੇ ਲੇਖਾਂ ਦਾ ਸਹੀ ਜੁੱਟ ਹੈ ? Aਮਿੱਤਰਤਾ, ਮੁਹੱਬਤ, ਕੈਮਲ ਹੁਨਰ, ਵੋਟ ਤੇ ਪਾਲੀਟਿਕਸ Bਮਿੱਤਰਤਾ, ਕੈਮਲ ਹੁਨਰ, ਦੇਸ਼ ਪਿਆਰ, ਆਰਟ Cਮੁਹੱਬਤ, ਕੈਮਲ ਹੁਨਰ, ਨਾਇਕਾ ਦੀ ਜੀਵਨ ਕਥਾ, ਕੀਰਤ ਤੇ ਮਿੱਠਾ ਬੋਲਣਾ Dਵੋਟ ਤੇ ਪਾਲੀਟਿਕਸ, ਮਜ਼ਹਬੀ ਜਿਉੜੇ, ਦੇਸ਼ ਪਿਆਰ, ਆਰਟ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਮਿੱਤਰਤਾ, ਮੁਹੱਬਤ, ਕੈਮਲ ਹੁਨਰ, ਵੋਟ ਤੇ ਪਾਲੀਟਿਕਸ