Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q62.ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਦਾ ਕਿਹੜਾ ਜੁੱਟ ਪੰਜਾਬ ਸੰਕਟ ਨਾਲ ਸੰਬੰਧਿਤ ਹੈ ? Aਭੱਜੀਆਂ ਬਾਹੀਂ, ਮੈਂ ਹੁਣ ਠੀਕ ਠਾਕ ਹਾਂ, ਪਰਛਾਵੇਂ Bਚੌਥੀ ਕੂਟ, ਭੱਜੀਆਂ ਬਾਹੀਂ, ਆਪਣਾ ਆਪਣਾ ਹਿੱਸਾ Cਚੌਥੀ ਕੂਟ, ਅੰਗ ਸੰਗ, ਵਾਪਸੀ Dਭੱਜੀਆਂ ਬਾਹੀਂ, ਪਰਛਾਵੇਂ, ਸੁਨਹਿਰੀ ਕਿਣਕਾ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਭੱਜੀਆਂ ਬਾਹੀਂ, ਮੈਂ ਹੁਣ ਠੀਕ ਠਾਕ ਹਾਂ, ਪਰਛਾਵੇਂ