Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q66.ਜਬਰ-ਵਿਆਹ, ਵਿਧਵਾ-ਵਿਆਹ ਅਤੇ ਪ੍ਰੀਤ-ਵਿਆਹ ਨੂੰ ਸਭ ਤੋਂ ਪਹਿਲਾਂ ਆਪਣੇ ਨਾਟਕਾਂ ਦਾ ਵਿਸ਼ਾ ਬਣਾਉਣ ਵਾਲਾ ਨਾਟਕਕਾਰ ਕਿਹੜਾ ਹੈ ? Aਹਰਚਰਨ ਸਿੰਘ Bਈਸ਼ਵਰ ਚੰਦਰ ਨੰਦਾ Cਸੰਤ ਸਿੰਘ ਸੇਖੋਂ Dਬਲਵੰਤ ਗਾਰਗੀ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਈਸ਼ਵਰ ਚੰਦਰ ਨੰਦਾ