Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q76.ਹੇਠ ਲਿਖਿਆਂ ਵਿੱਚੋਂ ਲੋਕਧਾਰਾ ਨਾਲ ਸਬੰਧਤ ਨਿਬੰਧ ਲੇਖਕ ਕੌਣ ਹੈ ? Aਪ੍ਰੋ. ਤੇਜਾ ਸਿੰਘ Bਸੋਹਿੰਦਰ ਸਿੰਘ ਵਣਜਾਰਾ ਬੇਦੀ Cਪ੍ਰੋ. ਸਾਹਿਬ ਸਿੰਘ Dਪ੍ਰੋ. ਪੂਰਨ ਸਿੰਘ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਸੋਹਿੰਦਰ ਸਿੰਘ ਵਣਜਾਰਾ ਬੇਦੀ