Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q79.ਸ਼੍ਰੀ-ਜੀਵਨੀ ਢੰਗਾਂ ਦੀ ਗਾਗਰ (ਸਰਦਾਰ ਸਿੰਘ ਜੋਹਲ) ਦੇ ਪਹਿਲੇ ਕਾਂਡ ਦਾ ਕੀ ਨਾਂ ਹੈ ? Aਬਟਵਾਰਾ ਹੋਇਆ ਤੇ ਜਵਾਨੀ ਆਈ Bਕਾਲਜ ਦੀ ਬਹਾਰ Cਬਚਪਨ ਬਨਾਮ ਬਾਦਸ਼ਾਹੀ Dਕਾਲਜ ਤੋਂ ਬਾਅਦ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਬਚਪਨ ਬਨਾਮ ਬਾਦਸ਼ਾਹੀ