Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q64.ਮੱਧ ਸ਼੍ਰੇਣੀ ਨਾਲ ਸੰਬੰਧਤ ‘ਨਵੇਂ ਮਨੁੱਖ’ ਦੇ ਸੰਕਲਪ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ ਕਿਹੜਾ ਹੈ ? Aਸੁਖਵਿੰਦਰ ਸਿੰਘ ਨਰੂਲਾ Bਅਜੀਤ ਕੌਰ Cਵਰਿਆਮ ਸਿੰਘ ਸੰਧੂ Dਕੁਲਵੰਤ ਸਿੰਘ ਵਿਰਕ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਕੁਲਵੰਤ ਸਿੰਘ ਵਿਰਕ