Multilingual learning is ready for competitive exam preparation.
← All old papers
RajasthanSR. TEACHER (SEC. EDU.) COMP. EXAM 20252026

Question Paper for Sr. Teacher (Sec. Edu.) Comp. Exam - 2025(Punjabi)

Question Paper for Sr. Teacher (Sec. Edu.) Comp. Exam - 2025(Punjabi)

150multilingual records
Previous-year practice

Punjabi question paper

Live

Q82.ਜਿਸ ਘਰ ਲੜਕੀ ਵਿਆਹ ਕੇ ਭੇਜੀ ਜਾਂਦੀ ਹੈ ਅਤੇ ਉਸ ਘਰ ਦੀ ਲੜਕੀ ਵਿਆਹ ਕੇ ਲਿਆਂਦੀ ਜਾਂਦੀ ਹੈ — ਪੰਜਾਬੀ ਸਭਿਆਚਾਰ ਵਿੱਚ ਅਜਿਹਾ ਵਿਆਹ ਅਖਵਾਉਂਦਾ ਹੈ —

Q85.ਮੌਤ ਨਾਲ ਸੰਬੰਧਤ ਰੀਤਾਂ ਦਾ ਸਹੀ ਜੁੱਟ ਹੈ

Q87.ਸੂਚੀ-I ਦਾ ਸੂਚੀ-II ਨਾਲ ਮਿਲਾਨ ਕਰੋ । ਸੂਚੀ-I: ਉ. ਡਾ. ਪ੍ਰੇਮ ਪ੍ਰਕਾਸ਼ ਸਿੰਘ; ਅ. ਪਰਮਜੀਤ ਸਿੰਘ ਢੀਂਗਰਾ; ਏ. ਪ੍ਰੋ. ਵਿਦਿਆ ਭਾਸਕਰ ਅਰੁਣ; ਸ. ਦੁਨੀ ਚੰਦ. ਸੂਚੀ-II: I. ਭਾਸ਼ਾ ਸਿਧਾਂਤ ਤੇ ਸਰੋਕਾਰ; II. ਪੰਜਾਬੀ ਭਾਸ਼ਾ ਦਾ ਵਿਕਾਸ; III. ਪੰਜਾਬੀ ਭਾਸ਼ਾ ਦਾ ਸਰੋਤ ਤੇ ਬਣਤਰ; IV. ਪੰਜਾਬੀ ਭਾਸ਼ਾ ਦਾ ਇਤਿਹਾਸ. ਹੇਠ ਲਿਖਿਆਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ।

Q88.ਭਾਸ਼ਾ, ਭੂ-ਖੰਡ ਨਾਲ ਉਪਜਣ ਪ੍ਰਤੀਕਾਂ ਦੇ ਜ਼ਰੀਏ ਵਿਚਾਰਾਂ, ਭਾਵਾਂ ਤੇ ਇੱਛਾਵਾਂ ਦੇ ਸੰਚਾਰ ਦਾ ਇੱਕ ਖਾਲਸ ਮਨੁੱਖੀ ਤੇ ਗੈਰ-ਸਹਜਾਨੁਭੂਤ ਢੰਗ ਹੈ” — ਇਹ ਕਥਨ ਕਿਸ ਭਾਸ਼ਾ ਵਿਗਿਆਨੀ ਦਾ ਹੈ ?

Q97.ਪੰਜਾਬੀ ਭਾਸ਼ਾ ਅਧਿਆਪਨ ਦੀ ਸਿੱਖਿਆ ਲਈ ਕਿਹੜਾ ਸਿਧਾਂਤ ਢੁਕਵਾਂ ਨਹੀਂ ਹੈ ?

Q98.ਭਾਸ਼ਾ-ਸਿੱਖਿਆ ਦੇ ਕੌਸ਼ਲਾਂ ਦਾ ਸਹੀ ਕ੍ਰਮ ਹੈ —

Q100.ਪਾਠ ਪੁਸਤਕ ਤੋਂ ਬਿਨਾਂ, ਸਕੂਲ ਦੇ ਪੜ੍ਹਨ ਕਮਰੇ, ਲਾਇਬਰੇਰੀ ਵਿੱਚਲੀਆਂ ਪੁਸਤਕਾਂ, ਰਸਾਲੇ, ਅਖ਼ਬਾਰਾਂ ਆਦਿ ਦੀ ਪੜ੍ਹਾਈ ਅਖਵਾਉਂਦੀ ਹੈ —