Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q86.ਪੰਜਾਬੀ ਭਾਸ਼ਾ ਦਾ ਵਿਕਾਸ ਕਿਸ ਭਾਸ਼ਾ ਪਰਿਵਾਰ ਵਿਚੋਂ ਹੋਇਆ ਹੈ ? Aਭਾਰਤੀ-ਈਰਾਨੀ Bਭਾਰਤੀ-ਯੂਨਾਨੀ Cਭਾਰਤੀ-ਯੂਰਪੀ Dਰੋਮਨ-ਗਰੀਕ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਭਾਰਤੀ-ਯੂਰਪੀ