Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q91.ਪੱਛਮੀ ਪੰਜਾਬ ਵਿੱਚ ਪੰਜਾਬੀ ਲਿਖਣ ਲਈ ਗੁਰਮੁਖੀ ਦਾ ਬਦਲ ਕਿਹੜੀ ਲਿਪੀ ਹੈ ? Aਸ਼ਾਹਮੁਖੀ Bਨਾਗਰੀ Cਟਾਕਰੀ Dਲੰਡੇ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਸ਼ਾਹਮੁਖੀ