Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q94.ਪੰਜਾਬੀ ਦੱਤ ਵਿਅੰਜਨਾਂ ਦੇ ਉਚਾਰਨ ਨੂੰ ਗੁਰਮੁਖੀ ਦੇ ਕਿਸ ਚਿੰਨ੍ਹ ਨਾਲ ਅੰਕਿਤ ਕੀਤਾ ਜਾਂਦਾ ਹੈ ? Aਬਿੰਦੀ Bਟਿੱਪੀ Cਅੱਧਕ Dਪੈਰ ਅੱਖਰ ਪਾ ਕੇ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਅੱਧਕ