Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q97.ਪੰਜਾਬੀ ਭਾਸ਼ਾ ਅਧਿਆਪਨ ਦੀ ਸਿੱਖਿਆ ਲਈ ਕਿਹੜਾ ਸਿਧਾਂਤ ਢੁਕਵਾਂ ਨਹੀਂ ਹੈ ? Aਸੁਭਾਵਿਕਤਾ ਦਾ ਸਿਧਾਂਤ Bਕਿਰਿਆਸ਼ੀਲਤਾ ਦਾ ਸਿਧਾਂਤ Cਮੌਖਿਕ ਕਾਰਜ ਤੋਂ ਪਹਿਲਾਂ ਲਿਖਤ ਕਾਰਜ ਦਾ ਸਿਧਾਂਤ Dਲਿਖਣ ਤੇ ਬੋਲਣ ਵਿਚ ਸੁਮੇਲਤਾ ਦਾ ਸਿਧਾਂਤ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਮੌਖਿਕ ਕਾਰਜ ਤੋਂ ਪਹਿਲਾਂ ਲਿਖਤ ਕਾਰਜ ਦਾ ਸਿਧਾਂਤ