Multilingual learning is ready for competitive exam preparation.
← All old papers
RajasthanSR. TEACHER (SEC. EDU.) COMP. EXAM 20252026

Question Paper for Sr. Teacher (Sec. Edu.) Comp. Exam - 2025(Punjabi)

Question Paper for Sr. Teacher (Sec. Edu.) Comp. Exam - 2025(Punjabi)

150multilingual records
Previous-year practice

Punjabi question paper

Live

Q42.ਵਾਰਿਸ ਸ਼ਾਹ ਸੁਖ਼ਨ ਦਾ ਵਾਰਸ ਨਿੰਦੇ ਕੌਣ ਉਨ੍ਹਾਂ ਨੂੰ । ਸ਼ਿਅਰ ਉਹਦੇ ਤੇ ਉਂਗਲ ਧਰਨੀ, ਨਾਹੀਂ ਕਦਰ ਅਸਾਂ ਨੂੰ । ਇਹ ਸਤਰਾਂ ਕਿਸ ਕਵੀ ਦੀਆਂ ਹਨ ?

Q46.‘ਭੇੜੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ’ ਪੰਗਤੀਆਂ ਕਿਸ ਰਚਨਾ ਵਿੱਚੋਂ ਲਈਆਂ ਗਈਆਂ ਹਨ ?

Q50.ਹੇਠ ਲਿਖਿਆਂ ਵਿੱਚੋਂ ਪ੍ਰੋ. ਮੋਹਨ ਸਿੰਘ ਦੇ ਕਾਵਿ ਸੰਗ੍ਰਹਿਆਂ ਦਾ ਸਹੀ ਜੁੱਟ ਹੈ

Q52.ਭਾਈ ਵੀਰ ਸਿੰਘ ਨੂੰ ਉਸਦੇ ਸਮਕਾਲੀ ਕਵੀਆਂ ਨੇ ਆਪੋ-ਆਪਣੇ ਢੰਗ ਨਾਲ ਵਡਿਆਇਆ ਸੀ । ਲਾਲਾ ਧਨੀ ਰਾਮ ਚਾਤ੍ਰਿਕ ਸਾਨੂੰ ਕੀ ਕਹਿੰਦਾ ਹੈ ?

Q53.ਰਚਨਾਕਾਲ ਦੇ ਆਧਾਰ ’ਤੇ ਕਵੀ ਦਾ ਸਹੀ ਕਾਲ ਕ੍ਰਮ ਹੈ — ਉ. ਜਸਵੰਤ ਜਫ਼ਰ; ਅ. ਭਾਈ ਵੀਰ ਸਿੰਘ; ਏ. ਅੰਮ੍ਰਿਤਾ ਪ੍ਰੀਤਮ; ਸ. ਸੁਰਜੀਤ ਪਾਤਰ। ਹੇਠ ਲਿਖਿਆਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ।

Q55.ਪ੍ਰਗਤੀਵਾਦੀ ਕਾਵਿ ਧਾਰਾ ਨਾਲ ਸਬੰਧਤ ਕਵੀਆਂ ਦੇ ਸਹੀ ਜੁੱਟ ਦੀ ਪਛਾਣ ਕਰੋ ?

Q57.ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ‘ਗਦਰ ਲਹਿਰ ਦੇ ਇਤਿਹਾਸ’ ਨੂੰ ਪੇਸ਼ ਕਰਦਾ ਹੈ ?

Q60.ਜਦੋਂ ਭਾਰਤ ਵਿਚ ਨਾਵਲ ਰੂਪ ਦਾ ਪਤਨ ਹੋ ਰਿਹਾ ਸੀ, ਉਸ ਵੇਲੇ ਗੁਰਦਿਆਲ ਸਿੰਘ ਨੇ ਪੰਜਾਬੀ ਵਿਚ “ਮੜ੍ਹੀ ਦਾ ਦੀਵਾ” ਲਿਖ ਕੇ ਹਿੰਦੁਸਤਾਨ ਦੇ ਨਾਵਲ ਰੂਪ ਨੂੰ ਪਤਨ ਵਿਚ ਜਾਣ ਤੋਂ ਬਚਾ ਲਿਆ ।” ਗੁਰਦਿਆਲ ਸਿੰਘ ਦੀ ਨਾਵਲਕਾਰੀ ਬਾਰੇ ਇਹ ਟਿੱਪਣੀ ਕਿਸ ਵਿਦਵਾਨ ਦੀ ਹੈ ?