Q53.ਰਚਨਾਕਾਲ ਦੇ ਆਧਾਰ ’ਤੇ ਕਵੀ ਦਾ ਸਹੀ ਕਾਲ ਕ੍ਰਮ ਹੈ — ਉ. ਜਸਵੰਤ ਜਫ਼ਰ; ਅ. ਭਾਈ ਵੀਰ ਸਿੰਘ; ਏ. ਅੰਮ੍ਰਿਤਾ ਪ੍ਰੀਤਮ; ਸ. ਸੁਰਜੀਤ ਪਾਤਰ। ਹੇਠ ਲਿਖਿਆਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ।
Correct answer: ਅ, ਏ, ਸ, ਉ
Read and share this previous-year question using its permanent link.