Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q54.‘ਹਨੇਰੇ ਵਿਚ ਸੁਲਗਦੀ ਵਰਣਮਾਲਾ’ ਕਾਵਿ ਸੰਗ੍ਰਹਿ ਦਾ ਸਬੰਧ ਕਿਸ ਕਵੀ ਨਾਲ ਹੈ ? Aਸੁਰਜੀਤ ਪਾਤਰ Bਪਾਸ਼ Cਜਸਵੰਤ ਜਫ਼ਰ Dਸੰਤ ਰਾਮ ਉਦਾਸੀ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਸੁਰਜੀਤ ਪਾਤਰ