Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q45.‘ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ’ ਵਾਰ-ਪੰਗਤੀਆਂ ਕਿਸ ਵਾਰ ਨਾਲ ਸਬੰਧਤ ਹਨ ? Aਨਾਦਰ ਸ਼ਾਹ ਦੀ ਵਾਰ Bਚੱਠਿਆਂ ਦੀ ਵਾਰ Cਚੰਡੀ ਦੀ ਵਾਰ Dਆਸਾ ਦੀ ਵਾਰ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਚੰਡੀ ਦੀ ਵਾਰ