Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q57.ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ‘ਗਦਰ ਲਹਿਰ ਦੇ ਇਤਿਹਾਸ’ ਨੂੰ ਪੇਸ਼ ਕਰਦਾ ਹੈ ? Aਇਕ ਮਿਆਨ ਦੋ ਤਲਵਾਰਾਂ – ਨਾਨਕ ਸਿੰਘ Bਕੁਵੇਲਾ – ਗੁਰਦਿਆਲ ਸਿੰਘ Cਜੁੱਗ ਬਦਲ ਗਿਆ – ਸੋਹਨ ਸਿੰਘ ਸੀਤਲ Dਪਰਤਾਪੀ – ਰਾਮ ਸਰੂਪ ਅਣਖੀ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਇਕ ਮਿਆਨ ਦੋ ਤਲਵਾਰਾਂ – ਨਾਨਕ ਸਿੰਘ