Q21.ਜਪੁ’ ਬਾਣੀ ਵਿਚ ਕੁਲ ਕਿੰਨੀਆਂ ਪਉੜੀਆਂ ਹਨ ?
Question Paper for Sr. Teacher (Sec. Edu.) Comp. Exam - 2025(Punjabi)
Question Paper for Sr. Teacher (Sec. Edu.) Comp. Exam - 2025(Punjabi)
Punjabi question paper
Q22.ਗੁਰੂ ਅਰਜਨ ਦੇਵ ਜੀ ਦੀਆਂ ਵਾਰਾਂ ਕਿਸ ਰਾਗ ਵਿਚ ਨਹੀਂ ਹਨ ?
Q24.ਗੁਰੂ ਨਾਨਕ ਦੇਵ ਦੀ ਰਚਨਾ ਬਾਰਹਮਾਹ ਦੇ ਕਿੰਨੇ ਪਦੇ ਹਨ ?
Q25.ਜੈਜਾਵੰਤੀ ਰਾਗ ਵਿਚ ਕਿਸ ਗੁਰੂ ਸਾਹਿਬ ਨੇ ਬਾਣੀ ਉਚਾਰੀ ਹੈ ?
Q26.ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ’ ਸਲੋਕ ਕਿਸ ਗੁਰੂ ਸਾਹਿਬ ਦਾ ਉਚਾਰਿਆ ਹੋਇਆ ਹੈ ?
Q27.ਸੁਖਮਨੀ’ ਸਾਹਿਬ ਵਿਚ ਕੁੱਲ ਕਿੰਨੀਆਂ ਅਸ਼ਟਪਦੀਆਂ ਸ਼ਾਮਿਲ ਹਨ ?
Q28.ਸੁਖਮਨੀ’ ਬਾਣੀ ਵਿਚ ਕਿਹੜੇ ਸਹੀ ਕਾਵਿ-ਰੂਪ, ਜੁੱਟ ਦੀ ਵਰਤੋਂ ਕੀਤੀ ਗਈ ਹੈ ?
Q29.ਜੈਜਾਵੰਤੀ ਰਾਗ ਵਿਚ ਉਚਾਰੀ ਗਈ ਬਾਣੀ ਦਾ ਰੂਪਾਕਾਰ ਕਿਹੜਾ ਹੈ ?
Q31.ਬਾਬਾ ਫਰੀਦ ਦੀ ਰਚਨਾ ਕਿਸ ਛੰਦ ਵਿਚ ਪ੍ਰਾਪਤ ਹੈ ?
Q32.ਮਿੱਤਰਾਂ ਦੀ ਮਿਜ਼ਮਾਨੀ ਖਾਤਰ ਦਿਲ ਦਾ ਲਹੂ ਛਾਣੀਦਾ’ ਕਿਸ ਸੂਫੀ ਕਵੀ ਦੀ ਰਚਨਾ ਹੈ ?
Q33.ਹੇਠ ਲਿਖਿਆਂ ਵਿੱਚੋਂ ਫਾਰਸੀ ਅੱਖਰ ਕ੍ਰਮ ਅਨੁਸਾਰ ਸਿਰਜਿਆ ਜਾਣ ਵਾਲਾ ਕਾਵਿ ਰੂਪ ਕਿਹੜਾ ਹੈ ?
Q34.ਕਉਣ ਸਾਹਿਬ ਨੂੰ ਆਖੇ’ ਦੀ ਤੁਕੀਆਂ ਕਲਾਮ ਪੰਗਤੀ ਕਿਸ ਸੂਫੀ ਕਵੀ ਨਾਲ ਸੰਬੰਧਤ ਹੈ ?
Q35.ਗੁਰੂ ਗ੍ਰੰਥ ਸਾਹਿਬ ਵਿਚ ਸ਼ੇਖ਼ ਫਰੀਦ ਜੀ ਦੇ ਸ਼ਬਦ ਕਿਹੜੇ ਰਾਗਾਂ ਵਿਚ ਦਰਜ ਹਨ ?
Q36.ਇਸ਼ਕ ਦੀ ਨਵੀਉਂ ਨਵੀਂ ਬਹਾਰ' ਕਾਫ਼ੀ ਦਾ ਕਰਤਾ ਕੌਣ ਹੈ ?
Q37.ਸ਼ਾਹ ਹੁਸੈਨ ਦਾ ਸਬੰਧ ਸੂਫ਼ੀਆਂ ਦੇ ਕਿਸ ਫਿਰਕੇ ਜਾਂ ਸੰਪ੍ਰਦਾਇ ਨਾਲ ਹੈ ?
Q38.ਸ਼ੇਖ਼ ਫਰੀਦ ਦਾ ਸਬੰਧ ਕਿਸ ਸੂਫੀ ਫਿਰਕੇ ਨਾਲ ਹੈ ?
Q39.ਹੇਠ ਲਿਖਿਆਂ ਵਿੱਚੋਂ ਸੰਤ ਕਾਵਿ ਰੂਪ ਵਿਚ ਰਚੀ ਗਈ ਕਿਸ ਰਚਨਾ ਕਿਹੜੀ ਹੈ ?
Q40.ਮੁਤਾਰਿਕ ਕਿੱਸਾ ਸ਼ੈਲੀ’ ਦਾ ਪ੍ਰਮੁੱਖ ਨਿਬੰਧਕਾਰ ਕੌਣ ਹੈ ?
Loading selected language questions...
Questions could not be loaded. Please try again.