Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q32.ਮਿੱਤਰਾਂ ਦੀ ਮਿਜ਼ਮਾਨੀ ਖਾਤਰ ਦਿਲ ਦਾ ਲਹੂ ਛਾਣੀਦਾ’ ਕਿਸ ਸੂਫੀ ਕਵੀ ਦੀ ਰਚਨਾ ਹੈ ? Aਸ਼ੇਖ ਫਰੀਦ Bਸ਼ਾਹ ਹੁਸੈਨ Cਬੁੱਲ੍ਹੇ ਸ਼ਾਹ Dਵਜੀਦ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਸ਼ਾਹ ਹੁਸੈਨ