Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q28.ਸੁਖਮਨੀ’ ਬਾਣੀ ਵਿਚ ਕਿਹੜੇ ਸਹੀ ਕਾਵਿ-ਰੂਪ, ਜੁੱਟ ਦੀ ਵਰਤੋਂ ਕੀਤੀ ਗਈ ਹੈ ? Aਅਸ਼ਟਪਦੀਆਂ ਅਤੇ ਸ਼ਲੋਕ Bਸ਼ਿਅਰ ਅਤੇ ਸ਼ਲੋਕ Cਪਉੜੀਆਂ ਅਤੇ ਸ਼ਲੋਕ Dਕਾਫੀਆਂ ਅਤੇ ਅਸ਼ਟਪਦੀਆਂ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਅਸ਼ਟਪਦੀਆਂ ਅਤੇ ਸ਼ਲੋਕ