Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q33.ਹੇਠ ਲਿਖਿਆਂ ਵਿੱਚੋਂ ਫਾਰਸੀ ਅੱਖਰ ਕ੍ਰਮ ਅਨੁਸਾਰ ਸਿਰਜਿਆ ਜਾਣ ਵਾਲਾ ਕਾਵਿ ਰੂਪ ਕਿਹੜਾ ਹੈ ? Aਸਲੋਕ Bਕਾਫ਼ੀ Cਸੀਹਰਫੀ Dਸ਼ਬਦ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਸੀਹਰਫੀ