Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q150.ਲੱਖ ਮਾਰਨਾ’ ਮੁਹਾਵਰੇ ਦਾ ਅਰਥ ਹੈ — Aਸ਼ੇਖੀ ਮਾਰਨਾ Bਵਧਾ ਚੜ੍ਹਾ ਕੇ ਦੱਸਣਾ Cਬਹਾਨੇ ਬਣਾਉਣਾ Dਸਮਾਂ ਅਜਾਈਂ ਗੁਆਉਣਾ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਸਮਾਂ ਅਜਾਈਂ ਗੁਆਉਣਾ