Q144.ਝੰਡਿਆ ਤਿਰੰਗਿਆ, ਨਿਰਾਲੀ ਤੇਰੀ ਸ਼ਾਨ ਏ । ਸਾਰੇ ਦੇਸ਼ ਵਾਸੀਆਂ ਨੂੰ, ਤੇਰੇ ਉੱਤੇ ਮਾਣ ਏ । ਸਾਵਾ ਰੰਗ ਤੇਰਾ ਦੱਸੇ, ਖੇਤੀਆਂ ਦੇ ਰੰਗ ਨੂੰ । ਪਹਿਨ ਬਾਣਾ ਕੇਸਰੀ, ਸ਼ਹੀਦ ਜਾਣ ਜੰਗ ਨੂੰ । ਤਿੰਨੇ ਰੰਗ ਕੱਠੇ ਹੋ ਕੇ ਏਕਤਾ ਨੂੰ ਦੱਸਦੇ । ਤੇਰੀ ਛਾਇਆ ਹੇਠ, ਸਾਰੇ ਭਾਈ ਭਾਈ ਵੱਸਦੇ । ਚੱਕਰ ਅਸ਼ੋਕ ਦਾ, ਵਿਕਾਸ ਦਾ ਨਿਸ਼ਾਨ ਏ । ਝੰਡਿਆ ਤਿਰੰਗਿਆ, ਨਿਰਾਲੀ ਤੇਰੀ ਸ਼ਾਨ ਏ । ਪ੍ਰਸ਼ਨ: ਕਵੀ ਅਨੁਸਾਰ ਸ਼ਹੀਦ ਕਿਹੜਾ ਬਾਣਾ ਪਹਿਨ ਕੇ ਜੰਗ ਨੂੰ ਜਾਂਦੇ ਹਨ ?
Correct answer: ਕੇਸਰੀ ਬਾਣਾ