Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q125.ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਬਦ ਸ਼੍ਰੇਣੀ ਨੂੰ ਨਾਂਵ ਦਾ ਬਦਲ ਕਿਹਾ ਜਾਂਦਾ ਹੈ ? Aਕਿਰਿਆ Bਕਿਰਿਆ ਵਿਸ਼ੇਸ਼ਣ Cਪੜਨਾਂਵ Dਸੰਬੰਧਕ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਪੜਨਾਂਵ