Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q121.ਨਾਸਿਕੀ ਵਿਅੰਜਨਾਂ ਦਾ ਉਚਾਰਨ ਕਰਨ ਵੇਲੇ ਆਵਾਜ਼ ਕਿੱਥੋਂ ਨਿਕਲਦੀ ਹੈ ? Aਗਲੇ ਵਿੱਚੋਂ Bਮੂੰਹ ਵਿੱਚੋਂ Cਨੱਕ ਵਿੱਚੋਂ Dਬੁੱਲ੍ਹਾਂ ਵਿੱਚੋਂ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਨੱਕ ਵਿੱਚੋਂ