Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q116.ਪ੍ਰਯੋਗਸ਼ਾਲਾ ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਦੀ ਜੁਗਤ ਅਤੇ ਇਸਦੇ ਕਾਰਜ ਦੇ ਅਨਿਖੜਵੇਂ ਅੰਗ ਹਨ Aਧੁਨੀ ਅਤੇ ਸ਼ਬਦ Bਬੋਲਣਾ ਅਤੇ ਸੁਣਨਾ Cਵਿਰੋਧ ਅਤੇ ਟਾਕਰਾ Dਰੂਪ ਅਤੇ ਭਾਵ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਬੋਲਣਾ ਅਤੇ ਸੁਣਨਾ