Q111.ਪੰਜਾਬੀ ਭਾਸ਼ਾ ਦੀ ਪਾਠ-ਪੁਸਤਕ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ ? ਉ. ਵਿਸ਼ੇ ਦਾ ਹੋਰ ਵਿਸ਼ਿਆਂ ਨਾਲ ਸਹਿ-ਸੰਬੰਧ; ਅ. ਵਿਸ਼ਿਆਂ ਦੀ ਇਕਸਾਰਤਾ; ਏ. ਵਿਸ਼ਿਆਂ ਦੀ ਵੰਨ-ਸੁਵੰਨਤਾ; ਸ. ਵਿਸ਼ਿਆਂ ਦਾ ਜੀਵਨ ਨਾਲ ਸੰਬੰਧ. ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ
Correct answer: ਉ, ਏ, ਸ
Read and share this previous-year question using its permanent link.