Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q106.ਨਵੀਨ ਭਾਸ਼ਾ ਨੂੰ ਸਿੱਖਣ ਵਿੱਚ ਸਰਲਤਾ ਤੇ ਸੁਗਮਤਾ ਪੈਦਾ ਕਰਨ ਲਈ ਕਿਸ ਦਾ ਗਿਆਨ ਜ਼ਰੂਰੀ ਹੈ ? Aਕਵਿਤਾ Bਨਾਟਕ Cਵਿਆਕਰਨ Dਕਹਾਣੀ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਵਿਆਕਰਨ