Multilingual learning is ready for competitive exam preparation.
Permanent old-paper question page

SR. TEACHER (SEC. EDU.) COMP. EXAM 2025 2026 question with answer

Read and share this previous-year question using its permanent link.

Question 105

Q105.ਕਵਿਤਾ ਪੜ੍ਹਾਉਣ ਦੀਆਂ ਪ੍ਰਚਲਿਤ ਵਿਧੀਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਅਤੇ ਵਧੀਆ ਵਿਆਖਿਆ ਵਿਧੀ ਨੂੰ ਮੰਨਿਆ ਜਾਂਦਾ ਹੈ । ਵਿਆਖਿਆ ਵਿਧੀ ਦੀਆਂ ਅੱਗੇ ਤਿੰਨ ਉਪ-ਵਿਧੀਆਂ ਹਨ, ਉਹ ਕਿਹੜੀਆਂ ਹਨ ? ਉ. ਵਿਅਾਸ ਵਿਧੀ; ਅ. ਤੁਲਨਾਤਮਿਕ ਵਿਧੀ; ਏ. ਸਮੀਖਿਆ ਵਿਧੀ; ਸ. ਪ੍ਰਸ਼ਨ ਉੱਤਰ ਵਿਧੀ. ਹੇਠ ਲਿਖਿਆਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ।