Q104.ਜਿਸ ਵਿਧੀ ਅਨੁਸਾਰ ਅਧਿਆਪਕ ਕਠਿਨ ਸ਼ਬਦਾਂ ਦੇ ਅਰਥ ਆਪ ਨਹੀਂ ਦੱਸਦਾ ਸਗੋਂ ਵਿਦਿਆਰਥੀਆਂ ਪਾਸੋਂ ਭਿੰਨ-ਭਿੰਨ ਸਾਧਨਾਂ ਰਾਹੀਂ ਅਰਥ ਕਰਵਾਉਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ ?
Correct answer: ਨਿਕਸਾਉਣ ਵਿਧੀ
Read and share this previous-year question using its permanent link.