Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q101.ਮਾਂਟੇਸਰੀ ਵਿਧੀ, ਪੇਸਟਾਲਾਜੀ ਵਿਧੀ, ਪ੍ਰਸਥਾਪਨ ਵਿਧੀ ਆਦਿ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ? Aਬੱਚਿਆਂ ਨੂੰ ਸੁਣਨ-ਕਲਾ ਸਿਖਾਉਣ ਲਈ Bਬੱਚਿਆਂ ਨੂੰ ਪੜ੍ਹਨ-ਕਲਾ ਸਿਖਾਉਣ ਲਈ Cਬੱਚਿਆਂ ਨੂੰ ਲਿਖਣ-ਕਲਾ ਸਿਖਾਉਣ ਲਈ Dਬੱਚਿਆਂ ਨੂੰ ਬੋਲਣ-ਕਲਾ ਸਿਖਾਉਣ ਲਈ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਬੱਚਿਆਂ ਨੂੰ ਲਿਖਣ-ਕਲਾ ਸਿਖਾਉਣ ਲਈ