Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q18.ਪੰਚ ਤੰਤਰ’ ਤੇ ‘ਹਿਤ ਉਪਦੇਸ਼’ ਜਿਹੇ ਪੁਰਾਣੇ ਗ੍ਰੰਥਾਂ ਵਿਚ ਸ਼ਾਮਲ ਕਹਾਣੀਆਂ ਕਿਹੜੀਆਂ ਕਥਾਵਾਂ ਹਨ ? Aਨੀਤੀ ਕਥਾਵਾਂ Bਦੰਦ ਕਥਾਵਾਂ Cਪਰੀ ਕਥਾਵਾਂ Dਪ੍ਰੀਤ ਕਥਾਵਾਂ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਨੀਤੀ ਕਥਾਵਾਂ