Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q17.ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕ-ਨਾਚ ਜੁੱਟ ਕੇਵਲ ਇਸਤਰੀਆਂ ਨਾਲ ਸੰਬੰਧਤ ਹੈ ? Aਕਿਕਲੀ, ਗਿੱਧਾ, ਸੰਮੀ Bਭੰਗੜਾ, ਕਿਕਲੀ, ਝੂੰਮਰ Cਝੂੰਮਰ, ਲੁੱਡੀ, ਭੰਗੜਾ Dਸੰਮੀ, ਲੁੱਡੀ, ਝੂੰਮਰ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਕਿਕਲੀ, ਗਿੱਧਾ, ਸੰਮੀ