Question Paper for Sr. Teacher (Sec. Edu.) Comp. Exam - 2025(Punjabi) Rajasthan ਪੰਜਾਬੀ MCQ Q12.ਸਭ ਗੈਸ ਬੁਝਾ ਦਿਉ ਜੀ, ਸਾਡਾ ਕੁੜਮ ਬੈਟਰੀ ਵਰਗਾ’ ਕਿਸ ਲੋਕ ਸਾਹਿਤ ਰੂਪ ਨਾਲ ਸੰਬੰਧਤ ਹੈ ? Aਸਿੱਠਣੀ Bਟੱਪਾ Cਸੁਹਾਗ Dਅਲਾਹੁਣੀ Eਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ Show answer Correct answer: ਸਿੱਠਣੀ