Multilingual learning is ready for competitive exam preparation.
Permanent old-paper question page

SR. TEACHER (SEC. EDU.) COMP. EXAM 2025 2026 question with answer

Read and share this previous-year question using its permanent link.

Question 9

Q9.ਨਿੱਕੀ ਕਹਾਣੀ ਤੇ ਰੇਖਾ ਚਿਤਰ ਦੇ ਸਾਂਝ ਤੇ ਵਖਰੇਵੇਂ ਸੰਬੰਧੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ? 1. ਨਿੱਕੀ ਕਹਾਣੀ ਦੀ ਘਟਨਾਵੀ ਬਣਤਰ ਵਧੇਰੇ ਜਟਿਲ ਤੇ ਪੇਚੀਦੀ ਹੁੰਦੀ ਹੈ ਜਦ ਕਿ ਰੇਖਾ ਚਿਤਰ ਦੀ ਪੇਸ਼ਕਾਰੀ ਸਰਲ ਤੇ ਤਿੱਖੀ ਹੁੰਦੀ ਹੈ । 2. ਕਹਾਣੀ ਵਿਚ ਕਲਪਨਾ ਤੋਂ ਵਧੇਰੇ ਕੰਮ ਲਿਆ ਜਾਂਦਾ ਹੈ ਜਦਕਿ ਰੇਖਾ ਚਿਤਰ ਵਿਚ ਲੇਖਕ ਦਾ ਮੂਲ ਧੁਰਾ ਉਸਦਾ ਨਿੱਜੀ ਅਨੁਭਵ ਰਹਿੰਦਾ ਹੈ । 3. ਨਿੱਕੀ ਕਹਾਣੀ ਤੇ ਰੇਖਾ ਚਿਤਰ ਦੋਵਾਂ ਵਿਚ ਕਥਾਨਕ, ਪਲਾਟ, ਗੋਂਦ ਦਾ ਬੜਾ ਮਹੱਤਵ ਹੁੰਦਾ ਹੈ । 4. ਨਿੱਕੀ ਕਹਾਣੀ ਦੇ ਮੁਕਾਬਲੇ ਰੇਖਾ ਚਿਤਰ ਵਿਅਕਤੀ ਦੇ ਅੰਦਰਲੇ ਤੇ ਬਾਹਰਲੇ ਜੀਵਨ ਨੂੰ ਵਧੇਰੇ ਡੂੰਘਾਈ ਨਾਲ ਉਘਾੜਦਾ ਹੈ ।